Ek Ek Rom - Ajay Gill ( Devotional Song ) || Ibadat~Studio

Ek Ek Rom - Ajay Gill ( Devotional Song ) || Ibadat~Studio

Stay updated with latest videos from Ibadat-Studio, Subscribe on below link.    / ibadatstudio   Song- Ek Ek Rom Singer- Ajay Gill Music- Sumeet Sokhey Lyricist- Ashmit Abhi Video- Karan Anjaan Editor- Prince Sandhu Lyrics ਮੇਰਾ ਇਕ ਇਕ ਰੋਮ ਪਿਆ ਗਾ ਤੱਕ ਸਾਂਵੇ ਰੱਬ ਨੂੰ ਮੈਨੂੰ ਗੋਡੇ ਗੋਡੇ ਚੜ੍ਹਿਆ ਏ ਚਾਅ ਤੱਕ ਸਾਂਵੇ ਰੱਬ ਨੂੰ ਜੀਨੇ ਜੀਨੇ ਤੱਕਣਾ ਏ ਆਜੋ ਇਸ ਰੱਬ ਨੂੰ ਆਜੋ ਇਸ ਰੱਬ ਨੂੰ ਸਤਿਗੁਰੂ ਮੇਰਾ ਇਹ ਵਿਖਾ ਰਿਹਾ ਸਬ ਨੂੰ ਵਿਖਾ ਰਿਹਾ ਸਬ ਨੂੰ ਹੁਣ ਇਸ਼ਕੇ ਦਾ ਲੈਣਾ ਏ ਮਜ਼ਾ ਤਕ ਸਾਂਵੇ ਰੱਬ ਨੂੰ ਮੇਰਾ ਇਕ ਇਕ ਰੋਮ ਪਿਆ ਗਾ ਤੱਕ ਸਾਂਵੇ ਰੱਬ ਨੂੰ ਰੂਪ ਤੇਰੇ ਸੰਤਾ ਦਾ ਤੇਰੇ ਹੀ ਵਰਗਾ ਤੇਰੇ ਹੀ ਵਰਗਾ ਨਾਲ ਇਹਨਾਂ ਦੇ ਚੱਲੇ ਮੇਰੇ ਸਾਹਾਂ ਵਾਲਾ ਚਰਖਾ ਸਾਹਾਂ ਵਾਲਾ ਚਰਖਾ ਗੱਲ ਤੇਰੀ ਪੱਲੇ ਲਈ ਏ ਮਈ ਪਾ ਤੱਕ ਸਾਂਵੇ ਰੱਬ ਨੂੰ ਮੇਰਾ ਇਕ ਇਕ ਰੋਮ ਪਿਆ ਗਾ ਤੱਕ ਸਾਂਵੇ ਰੱਬ ਨੂੰ "ਅਭੀ" ਦੀ ਤੂੰ ਕਲਮ ਚ ਆਪ ਬਹਿ ਜਾਨਾ ਏ ਆਪ ਬਹਿ ਜਾਨਾ ਏ ਆਪਣੀਆਂ ਰਮਜ਼ਾਂ ਨੂੰ ਆਪ ਖੋਲ ਜਾਨਾ ਏ ਆਪ ਖੋਲ ਜਾਨਾ ਏ ਨਾਲੇ ਇਸ਼ਕੇ ਦਾ ਪੇਚਾ ਜਾਨੈ ਪਾ ਤੱਕ ਸਾਂਵੇ ਰੱਬ ਨੂੰ ਮੇਰਾ ਇਕ ਇਕ ਰੋਮ ਪਿਆ ਗਾ ਤੱਕ ਸਾਂਵੇ ਰੱਬ ਨੂੰ #nirankarisong #bhajan #SoulfulSong #SpiritualSong #Spiritual #DivineSong #PositiveVibes #PositiveVibesMusic #DevotionalSong #DevotionalSongs #DevotionalHindi #BhaktiSong #Bhajan #SpiritualAwakening #SpiritualBhajans #NewDivineSpiritualSong For all kind of Music, Videos, Releasing and Management. Contact us   / ibadat_studio   25% of on Ibadat Studio Shop Link- https://ibadat-studio.myspreadshop.com/