Show all your love to this song by posting a heart in the comments section below👇 Give Your Blessings by Joining this channel to get access to perks: / @ibadatstudio Stay updated with latest videos from Ibadat-Studio, Subscribe on below link. / @ibadatstudio Song- Likhi Arzi Charna Ch Singer/Music- Sumeet Sokhey / sumeet_sokhey ibadat Studio / ibadat_studio Lyrics: ਲਿਖੀ ਅਰਜ਼ੀ ਚਰਨਾ ਚ ਕਰੀ ਮੰਜ਼ੂਰ ਸਤਿਗੁਰ ਨਿਭ ਜਾਏ ਦਰ ਤੇਰੇ ਮੇਰੇ ਹਜ਼ੂਰ ਸਤਿਗੁਰ ॥ ਕੰਡਿਓ ਵੀ ਤਿੱਖੀ ਏ, ਬਾਲੋਂ ਵੀ ਨਿੱਕੀ ਏ, ਇਸ ਮਾਰਗ ਚਲਣਾ ਏ ਔਖੀ ਗੁਰਸਿਖੀ ਏ, ਜਿਦੇ ਸਿਰ ਤੇ ਤੂੰ ਹੱਥ ਰੱਖੇਂ , ਓ ਟਿਕੇ ਹਜ਼ੂਰ ਸਤਿਗੁਰ ॥ ਨਿਭ ਜਾਏ...... ਸੱਚ ਦੀ ਇਸ ਦੁਨੀਆ ਚ , ਸੱਚ ਦਾ ਵ੍ਯਾਪਾਰੀ ਏ, ਦੇ ਨਾਮ ਦੀ ਦੌਲਤ ਜੋ ਸਤਿਗੁਰ ਉਪਕਾਰੀ ਏ, ਸੁੱਖ ਵੰਡਣਾ ਦੁਨੀਆ ਤੇ, ਤੇਰਾ ਦਸਤੂਰ ਸਤਿਗੁਰ ਨਿਭ ਜਾਏ ਦਰ ਤੇਰੇ, ਮੇਰੇ ਹਜ਼ੂਰ ਸਤਿਗੁਰ ॥ ਮਾਇਆ ਇਸ ਦੁਨੀਆ ਚ, ਕਿਸ ਕੰਮ ਨਾ ਆਈ ਏ, ਸੇਵਾ ਗੁਰਸਿਖਾਂ ਦੀ, ਹੀ ਸਚੀ ਕਮਾਈ ਏ, ਸੇਵਾ ਕਰਦੇ ਕਰਦੇ ਹੀ ਨਿਭੇ ਹਜ਼ੂਰ ਸਤਿਗੁਰ, ਨਿਭ ਜਾਏ ਦਰ ਤੇਰਾ..... #Likhiarzi #nirankarisong #bhajan #soulfulsong #spiritualsong #spiritual #DivineSong #positivevibes #PositiveVibesMusic #devotionalsong #devotionalsongs #devotionalhindi #bhaktisong #bhajan #spiritualawakening #spiritualbhajans #NewDivineSpiritualSong 25% of on Ibadat Studio Shop Link- https://ibadat-studio.myspreadshop.com/