So Satgur Dhan Dhan ,Gurbani Shabad,Bhai Bhagat Singh Ji Karnal Wale

So Satgur Dhan Dhan ,Gurbani Shabad,Bhai Bhagat Singh Ji Karnal Wale

ਪੳੁੜੀ ॥ ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਅਾ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿੳੁ ਜੋੜਿਅਾ ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇੲਿ ਦਾਰੂਓ ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥ ਪਾੲਿਅਾ ਨਾਮੁ ਨਿਧਾਨੁ ਬਹੁਤੁ ਖਜਾਨਿਅਾ ॥ ਜਿਤਾ ਜਨਮੁ ਅਪਾਰੁ ਅਾਪੁ ਪਛਾਨਿਅਾ ॥ ਮਹਿਮਾ ਕਹੀ ਨ ਜਾੲਿ ਗੁਰ ਸਮਰਥ ਦੇਵ ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥