ਫਿਰੋਜ਼ਪੁਰ 'ਚ ਟੈਂਪੂ ਤੇ ਸਕੂਲ ਵੈਨ ਜ਼ੋਰਦਾਰ ਟੱਕਰ। ਹਾਦਸੇ ਚ 1 ਬੱਚੇ ਦੀ ਹੋਈ ਮੌਤ, 1 ਗੰਭੀਰ ਜਖ਼ਮੀ। ਪਿੰਡ ਮਨਸੂਰਵਾਲ 'ਚ ਵਾਪਰਿਆ ਦਰਦਨਾਕ ਹਾਦਸਾ। 14 ਸਾਲਾ ਹਸਕਰਨ ਵਜੋਂ ਹੋਈ ਮ੍ਰਿਤਕ ਵਿਦਿਆਰਥੀ ਦੀ ਪਛਾਣ। ਨੌਵੀਂ ਜਮਾਤ ਦਾ ਵਿਦਿਆਰਥੀ ਸੀ ਹਸਕਰਨ। #Ferozpurnews #roadaccident #news18punjab #roadsafety