New Masih Geet 2020 - Elaaj || Shamey Hans || Pastor Amanat Masih Shamey Hans presents new masihi song Elaaj Sung by Shamey Hans Song Credit ------------------- Song - Elaaj Singer - Shamey Hans Compose By :- Shamey hans Lyrics - Pastor Amanat Masih Video - Ranjit Uppal Music - Tar- E The Beat Breaker Featuring - Shamey Hans & Team Blessings-Apostle Raman Hans Poster - Sunil Thakur Label - Shamey Hans ******************************************************************** Contact Info: +91 7888916785 +91 8837868824 Call Us For Prayer: 0160 5008000 HERE IS PUNJABI LYRICS OF OUR SONG "ELAAJ" : ਕਰ ਦਿਲਾਂ ਦੇ ਇਲਾਜ ਜਿਹੜੇ ਹੋਏ ਮਸ਼ਹੂਰ, ਅੱਜ ਟੁੱਟ ਗਿਆ ਓਹਨਾ ਵਿਦਵਾਨਾਂ ਦਾ ਗ਼ਰੂਰ , X2 ਜਿਹਨਾਂ ਅੱਖੀਆਂ ਨਹੀਂ ਲਾਈਆਂ ਕਦੇ ਯਿਸ਼ੂ ਦੇ ਕਲਾਮ ਤੇ , ਤਾਹੀਂਓ ਗੱਲ ਅੜ੍ਹ ਗਈ ਬਸ ਖੰਗ ਤੇ ਜ਼ੁਕਾਮ ਤੇ , ਸਾਰੇ ਫੇਲ ਹੋ ਗਏ ਬਸ ਖੰਗ ਤੇ ਜ਼ੁਕਾਮ ਤੇ , 1. ਗੋਡੇ ਟੇਕ ਟੇਕ ਰੋਵੇ ਅੱਜ ਦੁਨੀਆ ਇਹ ਸਾਰੀ , ਕਹਿੰਦੀ ਚੀਨ ਵਲੋਂ ਈ ਚੁੱਪ ਚਾਪ ਮਹਾ ਮਾਰੀ , ਗਹਿਰੀ ਸੱਟ ਵੱਜ ਗਈ X2 ਉੱਚ ਚੋਟੀ ਦੇ ਮੋਕਾਮ ਤੇ, ਤਾਹੀਂਓ ਗੱਲ ਅੜ੍ਹ ਗਈ ਬਸ ਖੰਗ ਤੇ ਜ਼ੁਕਾਮ ਤੇ , 2. ਜਿਹੜਾ ਰੱਥਾਂ ਅਤੇ ਘੋੜਿਆਂ ਲਈ ਬੜਾ ਰਿਹਾ ਮਸ਼ਹੂਰ , ਉਸ ਮਿਸਰ ਦਾ ਤੋੜਿਆ ਆਕੇ ਡੱਡੂਆਂ ਗ਼ਰੂਰ , ਓਹਨਾ ਸ਼ੱਕ ਜਦੋ ਕੀਤਾ X2 ਸੱਚੇ ਨਬੀ ਦੇ ਪੈਗਾਮ ਤੇ , ਓਥੇ ਗੱਲ ਅੜ੍ਹ ਗਈ ਸੀ ਬਸ ਮੱਖੀਆਂ ਦੇ ਜਾਮ ਤੇ , ਓਦਾਂ ਹੀ ਫੇਲ ਹੋ ਗਈ ਅਸੀ ਖੰਗ ਤੇ ਜ਼ੁਕਾਮ ਤੇ , 3. ਅੱਗ ਭੂਖ ਵਾਲੀ ਨੂੰ ਪਵੇ ਨਾ ਕਦੇ ਸੇਕਣਾ , ਸਾਨੂ ਬੰਦੇ ਦੇ ਹੱਥਾਂ ਵੱਲ ਪਾਵੇ ਨਾ ਕਦੇ ਦੇਖਣਾ , ਅਸੀਂ ਪਹਿਲਾਂ ਵਾਂਗੂ ਖਈਏ X2 ਅਸੀਂ ਨਜਰਾਂ ਟਿਕਾਯੀਏ , ਯਿਸ਼ੂ ਰਾਜੇ ਦੇ ਗੋਦਾਮ ਤੇ ਨਹੀਂ ਗੱਲ ਅੜੀ ਰਹਿਣੀ ਸਦਾ ਖੰਗ ਤੇ ਜ਼ੁਕਾਮ ਤੇ , 4. ਉਦੋਂ ਮਿਸਰ ਹਿਲਾਇਆ ਅੱਜ ਦੁਨੀਆ ਹਿਲਾਈ, ਇਤਿਹਾਸ ਕਰ ਰਿਹਾ ਮੁੜ ਆਪਣੀ ਦੋਹਰਾਈ , ਆਜੋ ਗੋਸ਼ਣ ਚ ਸਾਰੇ ਵਿਸ਼ਵਾਸ ਕਰੋ ਸਾਰੇ , ਯਿਸ਼ੂ ਨਾਸਰੀ ਦੇ ਨਾਮ ਤੇ ਨਹੀਂ ਗੱਲ ਅੜੀ ਰਹਿਣੀ ਸਦਾ ਖੰਗ ਤੇ ਜ਼ੁਕਾਮ ਤੇ , X2 Don't Forget To Like, Comment And Share!!!!!! #Elaaj #Shameyhans #NewMasihSong2020 #worshipsong #MASIHIGEET Managed and Promoted by ERIK Business Consultancy, Mumbai