Boollywood Actor R.Madhavan Reached at Amritsar for the Promotion of Film 'Rocketry'and he say..

Boollywood Actor R.Madhavan Reached at Amritsar for the Promotion of Film 'Rocketry'and he say..

#R.Madhavan #Rocketry #rocketrymoviereview #amritsar PTA NEWS PAGE   / ptanewsupdate   ਬਾਲੀਵੁੱਡ ਅਭਿਨੇਤਾ ਆਰ ਮਾਧਵਨ ਅੱਜ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਕਿਹਾ ਕਿ ਇਸ ਫਿਲਮ ਨੂੰ ਲੈ ਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਕਿਹਾ ਕਿ ਸ਼ਾਹਰੁਖ ਖਾਨ ਨੇ ਵੀ ਇਸ ਫਿਲਮ 'ਚ ਰੋਲ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਵੀ ਟੇਕਿਆ ਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਵੇਖਣ ਤੇ ਸਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੋਵੇਗੀ ਕਿਹਾ ਕਿ ਪੰਜਾਬੀ ਕਲਾਕਾਰਾਂ ਨੂੰ ਲੈਕੇ ਸਾਊਥ ਵਿੱਚ ਫ਼ਿਲਮਾਂ ਬਣਾਵਾਂ ਅੰਮ੍ਰਿਤਸਰ ਬਾਲੀਵੁੱਡ ਅਦਾਕਾਰ ਆਰ ਮਾਧਵਨ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਆਪਣੀ ਫਿਲਮ ਰੋਕਟਰੀ ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ।ਉਨ੍ਹਾਂ ਕਿਹਾ ਕਿ ਫਿਲਮ ਨੂੰ ਲੈ ਕੇ ਕਾਫੀ ਚੁਣੌਤੀਆਂ ਸਨ, ਇਹ ਸ਼ਾਰੁਖ ਖਾਨ ਦੀ ਮਹਾਨਤਾ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦੇ ਸਨ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਵੀ ਟੇਕਿਆ ਤੇਵਾਹਿਗੁਰੂ ਦਾ ਅਸ਼ੀਰਵਾਦ ਲਿਆ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਵੇਖਣ ਤੇ ਸਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੋਵੇਗੀ ਇਹ ਫ਼ਿਲਮ ਅਜਿਹੇ ਦੇਸ਼ ਭਗਤ ਦੀ ਹੈ ਜਿਸਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਉਨ੍ਹਾਂ ਕਿਹਾ ਕਿ ਪੰਜਾਬੀ ਕਲਾਕਾਰਾਂ ਨੂੰ ਲੈਕੇ ਸਾਊਥ ਵਿੱਚ ਫ਼ਿਲਮਾਂ ਬਣਾਵਾਂ ਉਨ੍ਹਾਂ ਕਿਹਾ ਕਿ ਦੋ ਕਿਸਮ ਦੇ ਦੇਸ਼ ਭਗਤ ਹੁੰਦੇ ਹਨ ਇਕ ਉਹ ਜੋ ਦੇਸ਼ ਲਈ ਜਾਨ ਕੁਰਬਾਨ ਕਰ ਦਿੰਦੇ ਹਨ ਦੂਸਰਾ ਜੋ ਸਾਹਮਣੇ ਨਹੀਂ ਆਉਂਦੇ ਪਰ ਦੇਸ਼ ਲਈ ਜੀਣ ਮਰਨ ਲਈ ਤਿਆਰ ਰਹਿੰਦੇ ਹਨ ਕਿਸੇ ਭੈਅ ਲਾਲਚ ਤੋਂ ਉਹ ਆਪਣੇ ਦੇਸ਼ ਦੇ ਲਈ ਕੰਮ ਕਰਦੇ ਹਨ ਉਨ੍ਹਾਂ ਦੇ ਲਈ ਕਿਸੇ ਸੜਕ ਤੇ ਜਾਂ ਕਿਸੇ ਕਿਤਾਬ ਵਿੱਚ ਕੋਈ ਨਾਂ ਨਹੀਂ ਲਿਖਿਆ ਜਾਵੇਗਾ ਪਰ ਕਈ ਲੋਕ ਉਸ ਦੇਸ਼ ਭਗਤ ਨੂੰ ਗੱਦਾਰ ਵੀ ਕਹਿੰਦੇ ਹਨ ਜਦੋਂ ਅਸੀਂ ਉਨ੍ਹਾਂ ਦੇ ਉੱਤੇ ਫ਼ਿਲਮ ਬਣਾਈ ਤੇ ਸਰਕਾਰ ਨੂੰ ਪਤਾ ਲੱਗਾ ਕਿ ਉਹ ਗੱਦਾਰ ਨਹੀਂ ਦੇਸ਼ ਭਗਤ ਹੈ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਪੂਰੇ ਸਿੰਪਲ ਤਰੀਕੇ ਨਾਲ ਕੰਮ ਕੀਤਾ ਗਿਆ ਹੈ ਕੋਈ ਨਕਲੀ ਜਾਂ ਬਨੋਟੀ ਕੰਮ ਨਹੀਂ ਕੀਤਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਇਸ ਫ਼ਿਲਮ ਵਿੱਚ ਸਾਇੰਟਿਸਟ ਵਿਖਾਏ ਗਏ ਹਨ ਉਹ ਵੀ ਬਿਲਕੁਲ ਓਰਿਜਨਲ ਨਜ਼ਰ ਆਉਂਦੇ ਹਨ ਉਨ੍ਹਾਂ ਕਿਹਾ ਫਿਲਮ ਨੂੰ ਬਣਾਉਣ ਵਿੱਚ ਸਾਨੂੰ ਪੂਰੇ ਚਾਰ ਸਾਲ ਲੱਗੇ ਸਨ ਤੇ ਦੋ ਸਾਲ ਕੋਵਿਡ ਦੇ ਕਾਰਨ ਲੱਗੇ ਛੇ ਸਾਲ ਬਾਅਦ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮੇਰੀ ਤਪੱਸਿਆ ਹੈ ਉਨ੍ਹਾਂ ਕਿਹਾ ਕਿ ਫ਼ਿਲਮ ਵੇਖ ਕੇ ਹੀ ਦਰਸ਼ਕ ਉਸ ਦਾ ਜਵਾਬ ਦੇਣਗੇ ਫਿਲਮ ਦੇ ਵਿੱਚ ਆਪਣੀ ਤਾਰੀਫ਼ ਕਰਨਾ ਨਹੀਂ ਚਾਹੁੰਦਾ ਬਾਈਟ : ਫਿਲਮ ਅਭਿਨੇਤਾ ਆਰ ਮਾਧਵਨ