Diljit Dosanjh: LOVER (Official Music Video) Intense | Raj Ranjodh | MoonChild Era

Diljit Dosanjh: LOVER (Official Music Video) Intense | Raj Ranjodh | MoonChild Era

Diljit Dosanjh: LOVER (Official Music Video) Intense | Raj Ranjodh | MoonChild Era We present to you "LOVER" official music video performed by DILJIT DOSANJH from the album MoonChild Era. ਕੋਲ ਏ ਤੂ ਯੈ ਸਾਂਭ ਲੇ ਦਿਲ ਮੇਰੇ ਨੂ ਯੈ ਦੱਸ ਦੇ ਦੂਰੀ ਏ ਕ੍ਯੂਂ ਯੈ ਮੇਰਿਯਾ ਅੱਖਾਂ ਦੇ ਸਾਮਨੇ ਰਿਹ ਤੇਰੇ ਬਗੈਰ ਯੈ ਲਗਦੀ ਦੁਨਿਯਾ ਜ਼ੇਹਰ ਯੈ ਜਿਵੇਈਂ ਲੈਜੂ ਕੋਯੀ ਗੈਰ ਯੈ ਪੈਜੇ ਕਈਆਂ ਨਾਲ ਵੈਰ ਯੈ ਅੱਖ ਲਾਵਾਂ ਮਚ ਜਾਵੇਈਂ ਪੂਰੀ ਏ ਤੂ fire ਨੀ ਤੂ ਮੇਰੀ ਹੋ ਜਾਵੇਈਂ ਏ ਹੀ ਹੈ desire ਅੱਖ ਲਾਵਾਂ ਮਚ ਜਾਵੇਈਂ ਪੂਰੀ ਏ ਤੂ fire ਨੀ ਤੂ ਮੇਰੀ ਹੋ ਜਾਵੇਈਂ ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ ਤੇਰੇ ਕੋਲੇ ਹੋਵਾਂ ਜਦੋਂ ਚੁਪ ਵੀ ਚੁਪ ਨਾ ਰਿਹੰਦੀ ਏ ਤਾਰੇ ਟੁੱਟਦੇ ਨੇ ਜਦੋਂ ਜ਼ੁੱਲਫ ਲਾਤੇ ਖੈਂਡੀ ਆ ਤੁਰਦੀ ਆ ਕੀਤੇ ਕੁੜੀ ਪਾਣੀ ਵਾਂਗੂ ਬੇਹੰਦੀ ਏ ਬਾਹਾਂ ਚ ਨਾ ਹੋ ਤੂ ਤਾਂ ਜਾਂ ਚ ਜਾਂ ਨਾਲ ਪੈਂਦੀ ਏ ਤੁਰੀ ਜਿਵੇਈਂ ਕੋਯੀ ਨਸ਼ਾ ਪੀਣਾ ਆ ਮੈਂ day night ਥੋਡਾ ਜਿਹਾ ਟ੍ਰਿਪੀ ਆਂ ਪਰ ਤੂ ਹੈ ਤਾਂ It’s Alright ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ ਬੇਬੀ! ਬੇਬੀ! ਚਲੀਏ ਕਿੱਤੇ ਦੁਰ ਕਿੱਤੇ ਨੀ 2 ਸੀਟਰ ਵਿਚ ਤੂ ਤੇ ਮੈਂ ਪੈਸਾ ਪਾਣੀ ਵੈਂਗ ਲਾ ਡੂਨ ਕਿ ਸਾ ਚਾਦੀ ਨਾਮ ਤੇ ਲੇ ਦੁਨਿਯਾ ਮੈਂ ਕਰਦੂੰ ਤੇਰੀ ਬਸ ਤੂ ਮੇਰੀ ਹੋਕੇ ਰਿਹ ਸਾਰੀ ਰਾਤ ਨਾ ਸੋਵਨ ਸਚੀ ਕੁਡੀਏ ਮੇਰੇ ਕੋਲ ਤਾ ਬਿਹ ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ ਰਖਦੀ ਏ ਰਾਜ ਦੇ ਤੂ ਮੋਡੇ ਉੱਤੇ ਸਿਰ ਨੀ ਬੁੱਲਾਂ ਤੋਂ ਨਾ ਜਾਵੇ smile ਕਿਨੀ ਕਿਨੀ ਚਿਰ ਨੀ ਤੇਰਾ ਨੀ ਮੈਂ ਤੇਰਾ ਨੀ ਮੈਂ Lover ਅੱਖਾਂ ਦਾ ਡੰਗਿਆ ਹੋਣਾ ਨੀ ਮੈਂ ਹੋਣਾ ਨੀ ਮੈਂ recover ਤੈਨੂ ਜੋ ਤੱਕਿਆ ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ ਤੇਰਾ ਮੇਰੇ ਦਿਲ ਤੇ ਏ ਰੂਹ ਤੇ ਏ ਅਸਰ ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover ਬੇਬੀ! ਬੇਬੀ! ਤੇਰਾ ਨੀ ਮੈਂ ਤੇਰਾ ਨੀ ਮੈਂ Lover