Navjot Sidhu arrest ਹੋਣ ਤੋਂ ਬਾਅਦ ਕੀ ਬੋਲੇ? ਸਰਕਾਰ ਦਾ ਕੀਤਾ ਪੁਰ ਜ਼ੋਰ ਵਿਰੋਧ | Punjab Tak

Navjot Sidhu arrest ਹੋਣ ਤੋਂ ਬਾਅਦ ਕੀ ਬੋਲੇ? ਸਰਕਾਰ ਦਾ ਕੀਤਾ ਪੁਰ ਜ਼ੋਰ ਵਿਰੋਧ | Punjab Tak

Navjot Sidhu arrest ਹੋਣ ਤੋਂ ਬਾਅਦ ਕੀ ਬੋਲੇ? ਸਰਕਾਰ ਦਾ ਕੀਤਾ ਪੁਰ ਜ਼ੋਰ ਵਿਰੋਧ | Punjab Tak #NavjotSidhu #LakhimpurKheri #Punjab #Sidhuarrest ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਕਾਂਗਰਸੀ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) 'ਚ ਹੋਏ ਵਹਿਸ਼ੀ ਕਤਲਾਂ ਲਈ ਕੇਂਦਰੀ ਮੰਤਰੀ ਦੇ ਬੇਟੇ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ, ਹਰਿਆਣਾ ਦੇ ਮੁੱਖ ਮੰਤਰੀ ਦੇ ਗ਼ੈਰ-ਸੰਵਿਧਾਨਕ ਤੇ ਭੜਕਾਊ ਬਿਆਨ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਗ਼ੈਰ-ਕਨੂੰਨੀ ਗ੍ਰਿਫ਼ਤਾਰੀ ਖਿਲਾਫ਼ ਰਾਜ ਭਵਨ ਚੰਡੀਗੜ੍ਹ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ । ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੀਡਰਾਂ ਨੂੰ ਹਿਰਾਸਤ 'ਚ ਲਿਆ । ਹੁਣ ਹਰ ਵੀਡਿਓ ਵੇਖੋ ਬਿਨਾ ਬ੍ਰੇਕ. ਹੁਣੇ download ਕਰੋ TAK App https://bit.ly/379ltxp अब हर वीडियो देखें बिना ब्रेक. अभी डाउनलोड करें TAK App https://bit.ly/379ltxp ------------------------------------- About the channel: Punjab Tak is a news channel about Punjab and Punjabis residing in the different parts of the world. It covers news about People, Politics, Sports, Entertainment and International affairs that interest Punjabis. ਪੰਜਾਬ TAK ਇੱਕ ਐਸਾ ਨਿਊਜ਼ ਚੈਨਲ ਹੈ ਜੋ ਪੰਜਾਬ ਹੀ ਨਹੀਂ ਬਲਕਿ ਦੁਨੀਆ ਭਰ 'ਚ ਫੈਲੇ ਪੰਜਾਬੀਆਂ ਦੀਆਂ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਹੈ। ਖ਼ਬਰ ਲੋਕਾਂ ਬਾਰੇ ਹੋਵੇ ਜਾਂ ਸਿਆਸਤ ਦੀ, ਜਾਂ ਖੇਡ ਦੀ ਜਾਂ ਫੇਰ ਮਨੋਰੰਜਨ ਦੀ। ਇੱਥੇ ਅਸੀਂ ਕਰਦੇ ਹਾਂ ਦੁਨੀਆ ਭਰ 'ਚ ਫੈਲੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਦਾ ਵਿਸ਼ਲੇਸ਼ਣ। पंजाब तक एक न्यूज चैनल है। ऐसा चैनल जो पंजाब के ही नहीं बल्कि दुनिया भर में फैले पंजाबियों की खबरें आप तक पंहुचाता है। खबर लोगों के बारे में हों या राजनीति की, या खेल की या फिर मनोरंजन की। यहां हम करते हैं दुनिया भर में फैले पंजाबियों से जुड़े मसलों का विशलेषण। Follow us at: FB:   / punjabtakofficial   Twitter:   / punjabtak   Insta-   / punjabtak