Aarti 00:00 Thir Kar Baise 08:53 ਆਰਤੀ ਦਰਬਾਰ ਸਾਹਿਬ ਅੰਮ੍ਰਿਤਸਰ ਰਾਗੁ ਧਨਾਸਰੀ ਮਹਲਾ ੧ ॥ Raag Dhhanaasaree Mehalaa 1 || ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Gagan Mai Thhaal Rav Chandh Dheepak Banae Thaarikaa Manddal Janak Mothee || ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ Dhhoop Malaaanalo Pavan Chavaro Karae Sagal Banaraae Foolanth Jothee ||1|| ਕੈਸੀ ਆਰਤੀ ਹੋਇ ॥ Kaisee Aarathee Hoe || ਭਵ ਖੰਡਨਾ ਤੇਰੀ ਆਰਤੀ ॥ Bhav Khanddanaa Thaeree Aarathee || ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ Anehathaa Sabadh Vaajanth Bhaeree ||1|| Rehaao || ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ Sehas Thav Nain Nan Nain Hehi Thohi Ko Sehas Moorath Nanaa Eaek Thuohee || ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ Sehas Padh Bimal Nan Eaek Padh Gandhh Bin Sehas Thav Gandhh Eiv Chalath Mohee ||2|| ਸਭ ਮਹਿ ਜੋਤਿ ਜੋਤਿ ਹੈ ਸੋਇ ॥ Sabh Mehi Joth Joth Hai Soe || ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ This Dhai Chaanan Sabh Mehi Chaanan Hoe || ਗੁਰ ਸਾਖੀ ਜੋਤਿ ਪਰਗਟੁ ਹੋਇ ॥ Gur Saakhee Joth Paragatt Hoe || ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ Jo This Bhaavai S Aarathee Hoe ||3|| ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨਦ਼ ਮੋਹਿ ਆਹੀ ਪਿਆਸਾ ॥ Har Charan Kaval Makarandh Lobhith Mano Anadhinuo Mohi Aahee Piaasaa || ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ Kirapaa Jal Dhaehi Naanak Saaring Ko Hoe Jaa Thae Thaerai Naae Vaasaa ||4||3|| ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ Naam Thaero Aarathee Majan Muraarae || ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥ Har Kae Naam Bin Jhoothae Sagal Paasaarae ||1|| Rehaao || ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ Naam Thaero Aasano Naam Thaero Ourasaa Naam Thaeraa Kaesaro Lae Shhittakaarae || ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ Naam Thaeraa Anbhulaa Naam Thaero Chandhano Ghas Japae Naam Lae Thujhehi Ko Chaarae ||1|| ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ Naam Thaeraa Dheevaa Naam Thaero Baathee Naam Thaero Thael Lae Maahi Pasaarae || ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥ Naam Thaerae Kee Joth Lagaaee Bhaeiou Oujiaaro Bhavan Sagalaarae ||2|| ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ Naam Thaero Thaagaa Naam Fool Maalaa Bhaar Athaareh Sagal Joothaarae || ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ Thaero Keeaa Thujhehi Kiaa Arapo Naam Thaeraa Thuhee Chavar Dtolaarae ||3|| ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ Dhas Athaa Athasathae Chaarae Khaanee Eihai Varathan Hai Sagal Sansaarae || ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ Kehai Ravidhaas Naam Thaero Aarathee Sath Naam Hai Har Bhog Thuhaarae ||4||3|| ਸ੍ਰੀ ਸੈਣੁ ॥ Sree Sain || ਧੂਪ ਦੀਪ ਘ੍ਰਿਤ ਸਾਜਿ ਆਰਤੀ ॥ Dhhoop Dheep Ghrith Saaj Aarathee || ਵਾਰਨੇ ਜਾਉ ਕਮਲਾ ਪਤੀ ॥੧॥ Vaaranae Jaao Kamalaa Pathee ||1|| ਮੰਗਲਾ ਹਰਿ ਮੰਗਲਾ ॥ Mangalaa Har Mangalaa || ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ Nith Mangal Raajaa Raam Raae Ko ||1|| Rehaao || ਊਤਮੁ ਦੀਅਰਾ ਨਿਰਮਲ ਬਾਤੀ ॥ Ootham Dheearaa Niramal Baathee || ਤੁਹੀ ਨਿਰੰਜਨੁ ਕਮਲਾ ਪਾਤੀ ॥੨॥ Thuhanaee Niranjan Kamalaa Paathee ||2|| ਰਾਮਾ ਭਗਤਿ ਰਾਮਾਨੰਦੁ ਜਾਨੈ ॥ Raamaa Bhagath Raamaanandh Jaanai || ਪੂਰਨ ਪਰਮਾਨੰਦੁ ਬਖਾਨੈ ॥੩॥ Pooran Paramaanandh Bakhaanai ||3|| ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ Madhan Moorath Bhai Thaar Gobindhae || ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ Sain Bhanai Bhaj Paramaanandhae ||4||2|| ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ Sunn Sandhhiaa Thaeree Dhaev Dhaevaakar Adhhapath Aadh Samaaee || ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥ Sidhh Samaadhh Anth Nehee Paaeiaa Laag Rehae Saranaaee ||1|| ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ Laehu Aarathee Ho Purakh Niranjan Sathigur Poojahu Bhaaee || ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥ Thaadtaa Brehamaa Nigam Beechaarai Alakh N Lakhiaa Jaaee ||1|| Rehaao || ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥ Thath Thael Naam Keeaa Baathee Dheepak Dhaeh Oujyaaraa || ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥ Joth Laae Jagadhees Jagaaeiaa Boojhai Boojhanehaaraa ||2|| ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ Panchae Sabadh Anaahadh Baajae Sangae Saaringapaanee || ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥ Kabeer Dhaas Thaeree Aarathee Keenee Nirankaar Nirabaanee ||3||5|| ਗੋਪਾਲ ਤੇਰਾ ਆਰਤਾ ॥ Gopaal Thaeraa Aarathaa || ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ Jo Jan Thumaree Bhagath Karanthae Thin Kae Kaaj Savaarathaa ||1|| Rehaao || ਦਾਲਿ ਸੀਧਾ ਮਾਗਉ ਘੀਉ ॥ Dhaal Seedhhaa Maago Gheeo || ਹਮਰਾ ਖੁਸੀ ਕਰੈ ਨਿਤ ਜੀਉ ॥ Hamaraa Khusee Karai Nith Jeeo || ਪਨ੍ਹ੍ਹੀਆ ਛਾਦਨੁ ਨੀਕਾ ॥ Panheeaa Shhaadhan Neekaa || ਅਨਾਜੁ ਮਗਉ ਸਤ ਸੀ ਕਾ ॥੧॥ Anaaj Mago Sath See Kaa ||1|| ਗਊ ਭੈਸ ਮਗਉ ਲਾਵੇਰੀ ॥ Goo Bhais Mago Laavaeree || ਇਕ ਤਾਜਨਿ ਤੁਰੀ ਚੰਗੇਰੀ ॥ Eik Thaajan Thuree Changaeree || ਘਰ ਕੀ ਗੀਹਨਿ ਚੰਗੀ ॥ Ghar Kee Geehan Changee || ਜਨੁ ਧੰਨਾ ਲੇਵੈ ਮੰਗੀ ॥੨॥੪॥ Jan Dhhannaa Laevai Mangee ||2||4|| ਗੋਪਾਲ ਤੇਰਾ ਆਰਤਾ ॥ Gopal Thaera Aratha || ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ Jo Jan Thumaree Bhagath Karanthae Thin Kae Kaj Savaratha ||1|| Rehao || ਦਾਲਿ ਸੀਧਾ ਮਾਗਉ ਘੀਉ ॥ #music #aarti #gurbani