Sunil Jakhar ਬਣਨਗੇ Punjab BJP ਦੇ ਨਵੇਂ ਪ੍ਰਧਾਨ ? Ashwani Sharma ਚੁੱਪ-ਚਾਪ ਨਿਕਲ ਗਏ । Punjab Tak #suniljakhar #ashwanisharma #bjp #bjpnews #bjppradhan #punjabpolitics #punjab #punjabnews ਅਸ਼ਵਨੀ ਸ਼ਰਮਾ ਨੇ ਬਤੌਰ ਬੀਜੇਪੀ ਪ੍ਰਧਾਨ ਦਿੱਤਾ ਅਸਤੀਫਾ ਚੰਡੀਗੜ੍ਹ ਬੀਜੇਪੀ ਦਫਤਰ ਤੋਂ ਰਵਾਨਾ ਹੋਏ ਅਸ਼ਵਨੀ ਅਸਤੀਫੇ ਬਾਰੇ ਅਜੇ ਕੁਝ ਨਹੀਂ ਬੋਲੇ ਅਸ਼ਵਨੀ ਸ਼ਰਮਾ ਸੁਨੀਲ ਜਾਖੜ ਨੂੰ ਨਵਾਂ ਪ੍ਰਧਾਨ ਲਗਾਏ ਜਾਣ ਦੀ ਚਰਚਾ About the channel Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ । ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ... Facebook - / punjabtakofficial Instagram - / punjabtak Twitter - / punjabtak