ਤਰਨਤਾਰਨ ਦੇ ਵੋਟਰਾਂ ਨੇ ਵਿਕਾਸ 'ਤੇ ਲਗਾਈ ਮੁਹਰ। ਇਹ ਜਿੱਤ ਸਰਕਾਰ ਦੇ ਕੰਮਾਂ 'ਤੇ ਮੁਹਰ ਹੈ। ਕੂੜ ਪ੍ਰਚਾਰ ਕਰਨ ਵਾਲਿਆਂ ਦੀ ਜ਼ਮਾਨਤ ਜ਼ਬਤ। 2027 'ਚ ਵੀ AAP ਜਿੱਤ ਦਾ ਝੰਡਾ ਗੱਡੇਗੀ। ਅਸੀਂ ਪਹਿਲੇ ਨੰਬਰ 'ਤੇ ਸੀ ਅਤੇ ਰਹਾਂਗੇ। ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ। ਪੰਜਾਬ ਨੂੰ ਹੀ ਖੁਸ਼ ਵਸਦਾ ਵੇਖਣਾ ਚਾਹੁੰਦੇ ਨੇ ਪੰਜਾਬੀ।