ਸਾਡੇ ਕਾਕਾ ਜੀ ਵੀ Canada ਵਿੱਚ ਸੈੱਟ ਹੋਣ ,ਹਰ ਕੋਈ ਇਹੋ ਚਾਹ ਰਿਹਾ ਪੰਜਾਬ ਵਿੱਚ ਜੇਹੜੇ  ਬਾਹਰ ਆਉਣ ਦੇ ਸ਼ੌਕੀਨ ਹਨ .

ਹਰ ਮਾ ਬਾਪ ਇਹੀ ਸੋਚ ਰਿਹਾ ਕੇ ਸਾਡੇ ਬੱਚੇ ਵੀ ਕੈਨੇਡਾ ਸੈੱਟ ਹੋਣ ,ਕੋਈ ਵੀ ਤਰੀਕਾ ਵਰਤ ਕੇ .