Punjab Top News - 3 March 2018

Punjab Top News - 3 March 2018

Punjab Top News - 3 March 2018 ਸੁੱਖਾ ਕਾਹਲਵਾਂ ਹੱਤਿਆ ਮਾਮਲੇ ਵਿਚ ਸ਼ਾਮਲ ਵਿੱਕੀ ਗੌਂਡਰ ਦਾ ਸਾਥੀ ਗ੍ਰਿਫ਼ਤਾਰ 80 ਕਰੋੜ ਦੀ ਜ਼ਮੀਨ ਹੜੱਪਣ ਦੇ ਮਾਮਲੇ 'ਚ ਰਾਮ ਰਹੀਮ ਸਮੇਤ 40 ਲੋਕਾਂ 'ਤੇ ਮਾਮਲਾ ਦਰਜ ਕਾਂਸ਼ੀ ਰਾਮ ਦੇ ਜਨਮ ਦਿਵਸ 'ਤੇ ਚੰਡੀਗੜ੍ਹ ਵਿਚ ਹੋਵੇਗੀ ਮਹਾਂ ਰੈਲੀ ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਦਾ ਐਲਾਨ ’84 ਦੰਗਾ ਪੀੜਤਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਫਿਲਮ ''ਪੰਜਾਬ ਸਿੰਘ'' ਦੇ ਨਾਂਅ 'ਤੇ 1400 ਲੋਕਾਂ ਨਾਲ ਕਰੋੜਾਂ ਦੀ ਠੱਗੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਭਾਰਤ ਤੇ ਵੀਅਤਨਾਮ ਵਿਚਕਾਰ ਹੋਏ ਤਿੰਨ ਸਮਝੌਤੇ ਤਿੰਨਾਂ ਰਾਜਾਂ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ : ਅਮਿਤ ਸ਼ਾਹ For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK:   / rozanaspokesmanofficial   TWITTER:   / rozanaspokesman