Mohali ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ Minister Harjot Bains ਦਾ ਛਾਪਾ - ਹਾਲਤ ਵੇਖ ਕੇ 2 ਅਧਿਆਪਕਾਂ ਨੂੰ ਕੀਤਾ ਮੁਅੱਤਲ #punjab #education #minister #harjotbains @raid #abplive ਸਿਰਫ਼ ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਬਣ ਜਾਂਦੇ - ਬੈਂਸ ਮੋਹਾਲੀ ਦੇ ਪਿੰਡ ਮਸੌਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਿਰੀਖਣ ਕਰਕੇ ਮਨ ਬਹੁਤ ਉਦਾਸ ਹੋਇਆ। ਚੰਡੀਗੜ੍ਹ ਵਰਗੇ ਅਤੀ ਵਿਕਸਤ ਸ਼ਹਿਰ ਤੋਂ ਮਹਿਜ਼ 20 ਮਿੰਟ ਦੀ ਦੂਰੀ 'ਤੇ ਸਥਿਤ ਇਸ ਸਕੂਲ ਦੀ ਅਤੀ ਮਾੜੀ ਦਸ਼ਾ ਪਿਛਲੀਆਂ ਸਰਕਾਰਾਂ ਦੇ ਅਖੌਤੀ ਸਿੱਖਿਆ ਮਾਡਲ ਦੀ ਮੂੰਹ ਬੋਲਦੀ ਉਦਾਹਰਨ ਹੈ। ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਜੋ ਅੱਜ ਅਚਨਚੇਤ ਪਿੰਡ ਮਸੌਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਿਰੀਖਣ ਕਰਨ ਪਹੁੰਚੇ | ਜਿਨ੍ਹਾਂ ਨੇ ਸਕੂਲ ਦੇ ਹਾਲਾਤ ਤੇ ਗੰਭੀਰ ਊਣਤਾਈਆਂ ਦੇ ਮੱਦੇਨਜ਼ਰ ਸਕੂਲ ਦੇ ਦੋ ਅਧਿਆਪਕ ਮੁਅੱਤਲ ਕਰਕੇ ਦੋ ਨਵੇਂ ਅਧਿਆਪਕਾਂ ਦੀ ਤੁਰੰਤ ਤੈਨਾਤੀ ਕਰਨ ਦੇ ਹੁਕਮ ਦਿੱਤੇ | ਇਸੇ ਦੇ ਨਾਲ ਨਾਲ ਸਕੂਲ ਦੀ ਦਸ਼ਾ ਸੁਧਾਰਨ ਵਾਸਤੇ 50 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ | ਇਸ ਮੌਕੇ ਮੰਤਰੀ ਬੈਂਸ ਨੇ ਦੁਹਰਾਇਆ ਕਿ CM ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਪੰਜਾਬ ਦੇ ਸਾਰੇ ਸਕੂਲਾਂ ਨੂੰ ਸ਼ਾਨਦਾਰ ਬਣਾਉਣਗੇ | ਇਹ ਜਾਣਕਾਰੀ ਮੰਤਰੀ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪ੍ਲੇਟਫੋਰਮਸ ਰਾਹੀਂ ਦਿੱਤੀ ਹੈ | Subscribe Our Channel: ABP Sanjha / @abpsanjha Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...