ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਅੱਸੂ ਮਹੀਨੇ ਦੀ ਸੰਗਰਾਂਦ ਕਥਾ | Asu Month Katha Sangrand Katha - Giani Gurpreet Singh Ji Damdami Taksal ਗਿਆਨੀ ਗੁਰਪ੍ਰੀਤ ਸਿੰਘ ਜੀ (ਵਿਦਿਆਰਥੀ ਦਮਦਮੀ ਟਕਸਾਲ) whatsapp :- 09878368936 ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ----------------------------------------------------------------------- ਇਹ ਵੀਡੀਓ ਖ਼ਾਸ ਕਰਕੇ ਰੋਜ਼ਾਨਾ ਨਿਤਨੇਮ, ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਅਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ | ਇਹ ਯੋਗ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਸ਼ੁੱਧ ਅਤੇ ਠੀਕ ਢੰਗ ਨਾਲ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ | ਆਪ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਹੋਰ ਸੰਗਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈਣ ਸਕਣ | ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ । Subscribe to channel for more Gurbani santhia , Gurbani & historical Kathas . Sangrand Katha / Asun prem umahrra Katha / Asun month Katha / ਬਾਹ ਮਾਹਾ ਕਥਾ / ਰ ਅੱਸੂ ਮਹੀਨੇ ਦੀ ਕਥਾ / ਅਸੁਨਿ ਮਹੀਨੇ ਦੀ ਕਥਾ / Barah Maha katha / Gurbanianthia /Guru Granth sahib ji / Gurbani santhia / Gurbani Santhiya pothi / sukhmni saheb/ taksali nitnem/Gurbani Nitnem / Gurbani shabad / jaap sahib santhia/ Gurbani path bodh/ damdami taksal nitnem/ Gurbani knowledge / Gurbani question answer / Gurbani Katha / Nitnem / Giani Gurpreet Singh Ji / Learn Gurbani Damdami Taksal / mool mantar/ nitnem fast / live kirtan darbar sahib/ live kirtan/ Japji sahib/Nitnem santhea/Gurbani path bodh/nitnem banis path/Simran / Waheguru simran/ gurbani education/nitnem banis santhia/ Sukhmani sahib fast / LIKE || COMMENT || SHARE #ਸੰਗਰਾਂਦਕਥਾ #Sangrandkatha #Barahmahakatha