Sehaj Path Kirtan | ਸਹਿਜ ਪਾਠ ਕੀਰਤਨ|PreRaag|Track #1|Ang 1-13|Larivar|Parminder S Bhai Jagjit S

Sehaj Path Kirtan | ਸਹਿਜ ਪਾਠ ਕੀਰਤਨ|PreRaag|Track #1|Ang 1-13|Larivar|Parminder S Bhai Jagjit S

Kirtan Roopi Sehaj Path #kirtanroopisehajpath #sehajpathkirtanroopi #sehajpathkirtan #gurbanikirtan #bhaijagjitsinghmelbourne #bhaiparmindersinghaustralia *ਸਮੁੱਚੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਨ ਦਾ ਇਕ ਨਿਮਾਣਾ ਜਿਹਾ ਯਤਨ* ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਗੁਰੂ ਪਿਆਰੀ ਸਾਧ ਸੰਗਤ ਜੀਉ, ਗੁਰੂ ਸਾਹਿਬ ਦੇ ਬਖਸ਼ੇ ਹੋਏ ਉੱਦਮ ਦੇ ਸਦਕਾ ਦਾਸਾਂ ਨੇ ਰਲ ਕੇ ਸਮੁੱਚੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਨ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਹੈ ਜੀ । ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥ ਸੰਗਤ ਜੀ,ਦਾਸਾਂ ਵੱਲੋਂ ਸਹਿਜ ਪਾਠ ਕੀਰਤਨ ਰੂਪ ਵਿਚ ਗਾਇਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਨੂੰ ਆਪ ਜੀ ਨੇ, ਅਨਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ ।ਆਪ ਜੀ ਸ੍ਰਵਨ ਕਰ ਕੇ ਜਰੂਰ ਲਾਹਾ ਲੈਣਾ ਜੀਉ । ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਸਹਿਜ ਪਾਠ ਕੀਰਤਨ ਦੇ ਜਿੰਨੇ ਵੀ ਟਰੈਕ ਬਣੇ ਹਨ ਉਹ ਹਫਤਾ ਦਰ ਹਫਤਾ ਯੂਟਿਊਬ ਚੈਨਲ ‘ਤੇ ਅਪਲੋਡ ਕਰ ਰਹੇ ਹਾ ਜੀ ।ਆਪ ਜੀ ਨੇ ਭਰਪੂਰ ਲਾਹਾ ਲੈਣਾ ਜੀਉ । ਭੁੱਲਾਂ ਚੁੱਕਾਂ ਨਾ ਚਿਤਾਰਨੀਆਂ ਜੀ ।ਅਸੀਸ ਬਖਸ਼ਣੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ Dear Guru Pyari Sadh Sangat Ji, with the blessings of Guru Sahib, we have made a humble effort to sing the entire Bani Dhan Sri Guru Granth Sahib ji in the form of kirtan. Please try to take the full advantage of this seva. We are uploading all the videos one by one every week. Stay tuned and have laha. Please forgive our mistakes during this seva. Vaheguru Ji Ka Khalsa Vaheguru Ji Ki Fateh! Download Free Sehaj Path Kirtan App onmobile: Apple store: https://apps.apple.com/us/app/sehaj-p... Android: https://play.google.com/store/apps/de... Sehaj Path Playlist:    • Sehaj Path Kirtan | ਸਹਿਜ ਪਾਠ ਕੀਰਤਨ ਰੂਪ ਵਿਚ      / @parmindersinghaustralia   Slides are taken from Shabad OS https://www.shabados.com/ 00:00:08 Japji Sahib 00:34:40 So Dar 00:51:29 Sohila Special thanks: Bhai Satinderpal Singh Ji Bibi Harjinder Kaur Ji Barnala Wale Bibi Manjinder Kaur Ji DhanSikhi Team Vaheguru Ji Ka Khalsa Vaheguru Ji Ki Fateh! Hope you liked the Video LISTEN | WATCH | LIKE | SUBSCRIBE | SHARE | COMMENT WEBSITE: https://www.parmindersinghaustralia.com INSTAGRAM:   / channel   FACEBOOK:   / parmindersinghaustralia   Khalsa Phulwari Videos for our new generation:    • Khalsa Phulwari | For Kids | ਬੱਚਿਆਂ ਲਈ ਖਾਲ...   Animation Videos of Gurbani Kirtan:    • Sikh Animations / Kirtan   Shabads on Keyboard:    • Shabad Gurbani on keyboard| ਕੀਬੋਰਡ ਨਾਲ ਕੀਰਤਨ   My VLOGS (Vichar Logs):    • Vichar Log (VLOG) | Kirtan | ਵਿਚਾਰ ਲੌਗ | ਕ...   Learn Kirtan - 31 Raags - Swar Smund Series: Children and Female scale:    • Swar Samund Series on children and Female ...   Male scale:    • Swar Samund Series - A beginners guide to ...   Banis Kirtan:    • Japji Sahib Kirtan ਜਪੁਜੀ ਸਾਹਿਬ ਕੀਰਤਨ   Gurbani Kirtan Jukeboxes:    • FULL ALBUM - Bhinnrhi Raen  - ਭਿੰਨੜੀ ਰੈਣ   SPOTIFY: https://open.spotify.com/artist/6tIGe... ITUNES:   / bhai-parminder-singh   ਇਸ ਦੁਨੀਆਂ ਤੇ ਆਪਣੇ ਆਉਣ ਦਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਸ ਮਿਲੇ ਸਮੇਂ ਦਾ, ਦੇਹੀ ਦਾ ਤੇ ਹੋਰ ਦਾਤਾਂ ਦਾ ਸ਼ੁਕਰ ਕਰਦਾ ਹਾਂ । ਕੀਰਤਨ ਕਰ ਕੇ ਜਾਂ ਸਿਖਾ ਕੇ, ਕਵਿਤਾਵਾਂ ਦੇ ਜ਼ਰੀਏ, ਵੀਡੀਓ/ਆਡੀਓ ਮਾਧਿਅਮ ਦੇ ਜ਼ਰੀਏ ਜਾਂ ਹੋਰ ਸੇਵਾਵਾਂ ਕਰਕੇ ਆਪਣੀ ਇਸ ਦੁਨੀਆਂ ਤੇ ਹੋਂਦ ਦਾ ਕੁਝ ਤੇ ਫਰਜ਼ ਅਦਾ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਵਿਚ ਹਾਂ । ਜੇ ਪਰਮੇਸ਼ਰ ਨੇ ਗੁਰਬਾਣੀ ਕੀਰਤਨ ਦੇ ਲੜ ਲਾਇਆ ਹੈ ਤਾਂ ਗੁਰੂ ਦੀ ਚਾਕਰੀਂ ਕਮਾਵਾਂ, ਇਹੀ ਮਨੋਰਥ ਹੈ । ਸੰਗਤ ਵਿਚੋਂ ਮੈਂ ਬਹੁਤ ਬਖਸ਼ਿਸ਼ਾਂ ਅਤੇ ਅਸੀਸਾਂ ਲਈਆਂ ਹਨ । ਇਸੇ ਲਈ ਸੰਗਤ ਦੀ ਸੇਵਾ ਵਿਚ ਕੁਝ ਭੇਟ ਕਰਨ ਦੇ ਚਾਓ ਵਿੱਚ ਕੁਝ ਨਾ ਕੁਝ ਕਰਨ ਦੀ ਤੇ ਕਰਦੇ ਰਹਿਣ ਦੀ ਤਾਂਘ ਮਨ ਅੰਦਰ ਰਹਿੰਦੀ ਹੈ । While trying to fulfill the purpose of my coming to this world, I am frateful for your Sangat's asees. This is a humble attempt to do some duty of my existence in this world by doing kirtan or teaching, through poems, through video/audio medium or through other services. Waheguru has gifted me with the blessings of Kirtan and I believe that sharing it with the Sangat is my duty. #BhaiParminderSinghAustralia #GurbaniKirtan #Gurbanishabad #Gurbanikirtan #Punjabishabad #kirtangurbani #Kirtanshabad #gurbanijukebox #kirtanjukebox #nonstopshabad #nonstopgurbani #shabadjukebox #Shabad #gurbanisong #darbarsahibkirtan #newShabadgurbani​​​​ #ShabadKirtan2024 #ShabadGurbani2024 #Newshabad​​ #Shabad2024 #newshabadgurbani2024 #gurbanikirtan2024 #shabadgurbani2023​ #punjabishabadgurbani​​ Kirtan Roopi Sehaj Path #kirtanroopisehajpath #sehajpathkirtanroopi