LIVE Gurbani॥ Morning 31-01-2026 ॥ Darbar Sri Paonta Sahib॥ ਗੁਰਬਾਣੀ ਕੀਰਤਨ ॥ ਦਰਬਾਰ ਸ੍ਰੀ ਪਾਉਂਟਾ ਸਾਹਿਬ

LIVE Gurbani॥ Morning 31-01-2026 ॥ Darbar Sri Paonta Sahib॥ ਗੁਰਬਾਣੀ ਕੀਰਤਨ ॥ ਦਰਬਾਰ ਸ੍ਰੀ ਪਾਉਂਟਾ ਸਾਹਿਬ

ਰੋਜ਼ਾਨਾ ਅੰਮ੍ਰਿਤ ਵੇਲੇ ਦੇ ਦੀਵਾਨ ਦਾ ਪ੍ਰੋਗਰਾਮ : ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: 3:30 ਤੋਂ 3:40 | ਪਹਿਲਾ ਹੁਕਮਨਾਮਾ (ਸ੍ਰੀ ਮੁੱਖਵਾਕ): 3:40 ਤੋਂ 3:45 | ਸ੍ਰੀ ਸੁਖਮਨੀ ਸਾਹਿਬ: 3:45 ਤੋਂ 5:15 | ਆਸਾ ਜੀ ਦੀ ਵਾਰ: 5:15 ਤੋਂ 7:15 | ਕਥਾ (ਗੁਰਬਾਣੀ): 7:15 ਤੋਂ 8:00 | ਦੇਸ ਚਾਲ ਹਮ ਤੇ ਪੁਨਿ ਭਈ ॥ ਸਹਰ ਪਾਂਵਟਾ ਕੀ ਸੁਧਿ ਲਈ ॥ ਦਰਬਾਰ ਸ੍ਰੀ ਪਾਉਂਟਾ ਸਾਹਿਬ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨਾਲ ਸਬੰਧਿਤ ਸਿੱਖ ਧਰਮ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਅੰਦਰ ਪਾਉਂਟਾ ਸਾਹਿਬ ਸ਼ਹਿਰ ਵਿੱਚ ਸਥਿੱਤ ਹੈ। ਇਸ ਸ਼ਹਿਰ ਦੀ ਸਥਾਪਨਾ (ਨੀਂਹ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ 'ਤੇ 1685 ਈਸਵੀ (ਮੱਘਰ ਦੀ ਸੰਗਰਾਂਦ) ਨੂੰ ਕੀਤੀ ਗਈ ਸੀ।ਦਰਬਾਰ ਸ੍ਰੀਪਾਉਂਟਾ ਸਾਹਿਬ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਵੀ ਹੈ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ 11 ਫਰਬਰੀ 1687 ਨੂੰ ਮਾਤਾ ਸੁੰਦਰੀ ਜੀ ਦੀ ਕੁੱਖੋਂ ਇਸ ਪਵਿੱਤਰ ਅਸਥਾਨ 'ਤੇ ਹੋਇਆ ਸੀ। #LivePaontaSahib #LiveDarbarSriPaontaSahib #LiveSriDarbarSahib #LiveGurbani #LiveKirtan #LiveGurbaniKirtan #LiveKatha #LiveHukamnama #LiveKirtanDarbar #japjisahib #japji #anandsahib#choupaisahib #shabadhazare #live #gurbani #kirtan #katha #hukamnama #gurbanikatha #harkikatha #newkatha #newkathavichar #livegurbani #livekatha #livestream #liveharmandirsahib #livegoldentemple #livedarbarsahib #livesridarbarsahib_sgpc #sriakaltakhatsahib #livesisganjsahib #livepatnasahib #livekirtandarbar #livegurmatsamagam #youtubelivestreaming #youtube #eventonline #youtubelive #youtubelivestream #youtubestreaming #livestreamingyoutube #instagram #rentalplusproduction #livestreamingevents #newnormalwedding #weddingonlinejakarta #eventonlinejakarta #livestreamingmurah #livestreamingtangerang #livestreamingjakarta #newnormalevent #livestreamingbekasi #eventlivestreaming #weddinglive #onlinewedding #weddingonline #livestreaminginstagram #streaminginstagram #instagramlivestreaming #intagramlive #streamingyoutube #weddinglivestreaming #zoommeeting #zoomstreaming Nitnem Sri Sukhmani Sahib Assa Di Waar Bilawal Chowki Sodar Chowki Rehras Sahib Shabad Chowki Official Links of SIKH HISTORIAN Youtube:    / @sikhhistorian   Facebook:   / sikhhistorians   Instagram:   / sikhhistorians   Contact: +91 84272 00094 Email: [email protected]