● Babaji da Channel "ਦੁਨੀਆਂ ਵਿਚ ਗੁਰਬਾਣੀ ਦਾ ਸਰਬੋਤਮ ਚੈਨਲ"। ਸਾਡੇ ਇਸ ਨਿਮਾਣੇ ਜਿਹੇ ਉਪਰਲੇ ਅਤੇ ਬਾਬਾ ਜੀ ਦੇ ਅਸ਼ੀਰਵਾਦ ਦਾ ਸਦਕਾ ਇਹ " Babaji da Channel" ਨਿਰੋਲ ਧਾਰਮਿਕ ਚੈਨਲ ਹੈ। ਸਿੱਖ-ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਕੇਵਲ ਕੀਰਤਨ ਉਤੇ ਬਲ ਦਿੱਤਾ ਹੈ ਸਗੋਂ ਆਪ ਵੀ ਕੀਰਤਨਮਈ ਜੀਵਨ ਜੀਵਿਆ ਹੈ। ਉਨ੍ਹਾਂ ਦੀ ਆਪਣੀ ਬਾਣੀ ਅਤੇ ਹੋਰਨਾਂ ਗੁਰੂ ਸਾਹਿਬਾਂ ਤੇ ਭਗਤਾਂ ਦੀ ਬਾਣੀ ਆਦਿ "ਧੰਨ ਧੰਨ ਗੁਰੂ ਗਰੰਥ ਸਾਹਿਬ" ਵਿੱਚ ਰਾਗ-ਬੱਧ ਹੈ। "ਕਲਜੁਗ ਮਹਿ ਕੀਰਤਨੁ ਪਰਧਾਨਾ ॥" ਸਿੱਖ ਧਰਮ ਵਿਚ ਕਥਾ ਕੀਰਤਨ ਸੁਣਨ ਅਤੇ ਕਰਨ ਦਾ ਮੂਲ ਕਾਰਨ ਕੀਰਤਨ ਹੀ ਉਹ ਸ਼ਕਤੀ ਹੈ, ਜੋ ਕਿ ਮਨ ਨੂੰ ਇਕਾਗਰ ਕਰਨ ਅਤੇ ਸ਼ਾਂਤ ਰੱਖਣ ਵਿਚ ਬੜੀ ਸਹਾਈ ਹੁੰਦੀ ਹੈ। ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ॥੧॥ ● ਸਤਿਕਾਰ ਸਹਿਤ ਬੇਨਤੀ ਹੈ; ਸਾਡੇ "Babaji da Channel" ਤੋਂ ਨਿੱਤ-ਨਵੀਂ ਕਥਾ ਅਤੇ ਕੀਰਤਨ ਸਰਵਣ ਕਰਨ ਲਈ ਚੈਨਲ ਠੂਂ subcribe ਕਰੋ ਜੀ। ਗੁਰਬਾਣੀ ਦੇ ਪ੍ਰਸਾਰ ਲਈ ਅਤੇ Babaji da Channel ਨੂੰ ਅੱਗੇ ਸ਼ੇਅਰ ਕਰਨ ਲਈ ਸਾਡੇ ਹੇਠਾਂ ਦਿੱਤੇ ਲਿੰਕ ਨੂੰ ਆਪਣੇ ਦੋਸਤਾਂ-ਮਿਤਰਾਂ, ਸਕੇ-ਸਬੰਧੀ ਅਤੇ ਰਿਸ਼ਤੇਦਾਰੀ ਵਿਚ ਸ਼ੇਅਰ ਜਰੂਰ ਕਰੋ ਜੀ ਤਾਕਿ ਉਹ ਵੀ ਤੁਹਾਡੇ ਜਰੀਏ ਗੁਰਬਾਣੀ ਨਾਲ ਜੁੜਕੇ ਆਪਣਾ ਅੱਗਾ ਸਵਾਰ ਸਕਣ।-ਧੰਨਵਾਦ ਜੀ Babaji da Channel / @babajidachannel3369