Hukamnama sahib shiri darbar sahib 31 january 2026

Hukamnama sahib shiri darbar sahib 31 january 2026

Hukamnama sahib Hukamnama sahib shiri darbar sahib ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਆਪ ਸਰਵਣ ਕਰੋ ਅਤੇ ਸਮੂਹ ਸਾਧ ਸੰਗਤ ਨੂੰ ਸਰਵਣ ਕਰਵਾਓ ਜੀ। ਰੋਜਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਸਾਰਿਤ ਹੈ ਜੀ। ਅੱਜ ਦਾ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚੋਂ ਪ੍ਰਸਾਰਿਤ ਹੈ ਜੀ। ਰੋਜਾਨਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰੋ ਜੀ।  ਅੱਜ ਦਾ ਹੁਕਮਨਾਮਾ ਸਾਹਿਬ ਦਾਸ ਦੀ ਆਪਣੀ ਆਵਾਜ਼ ਵਿੱਚ ਰਿਕਾਰਡ ਹੈ ਜੀ ਸੋ ਹੋਇਆ ਭੁੱਲੋ ਚੁੱਕਾਂ ਲਈ ਖਿਮਾਂ ਦੇ ਜਾਚਕ ਹਾਂ। ਸਾਧ ਸੰਗਤ ਅਤੇ ਗੁਰੂ ਸਾਹਿਬ ਬਖ਼ਸ਼ਣਹਾਰ ਹੈ ਬਖਸ਼ ਲੈਣਾ ਜੀ। #hukamnamasahib​ #mukhwak​ #ਗੁਰਬਾਣੀ​ #ਦਰਬਾਰ_ਸਾਹਿਬ​ #ਦਰਬਾਰ​ #ਮੁੱਖਵਾਕ​ ​ #gurbanijagmehchanan #ajjdahukumnama #gurbani #gurbanii #gurbanijagmehchanan #hukamnama #hukamnamasahib #mukhwak #ਅੱਜਦਾਹੁਕਮਨਾਮਾ #ਹੁਕਮਨਾਮਾ #ਹੁਕਮਨਾਮਾਸਾਹਿਬਦੀਕਥਾ