ਰਾਜਵੀਰ ਜਵੰਦਾ ਦਾ ਮੁਹਾਲੀ ਦੇ ਸਰਕਾਰੀ ਹਸਪਤਾਲ 'ਚ ਹੋਇਆ ਪੋਸਟਮਾਰਟਮ. ਜੱਦੀ ਪਿੰਡ ਪੋਨਾ ਲਿਜਾਈ ਜਾ ਰਹੀ ਮ੍ਰਿਤਕ ਦੇਹ. ਕੱਲ੍ਹ ਸਵੇਰੇ 11 ਵਜੇ ਹੋਵੇਗਾ ਅੰਤਿਮ ਸਸਕਾਰ. ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਚ ਲਏ ਆਖਰੀ ਸਾਹ।